Breaking : ਨਵਜੋਤ ਸਿੱਧੂ ਮੁੜ ਮੈਡੀਕਲ ਚੈੱਕਅਪ ਲਈ ਪਹੁੰਚੇ ਰਜਿੰਦਰਾ ਹਸਪਤਾਲ | Abp Sanjha
2022-05-23
197
ਨਵਜੋਤ ਸਿੱਧੂ ਦਾ ਮੁੜ ਮੈਡੀਕਲ ਚੈੱਕਅਪਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਚੈੱਕਅਪਰਿਪੋਰਟ ਦੇ ਆਧਾਰ 'ਤੇ ਤੈਅ ਹੋਵੇਗੀ ਸਿੱਧੂ ਦੀ ਡਾਈਟਸਿੱਧੂ ਨੂੰ ਕਣਕ ਦੇ ਆਟੇ ਤੋਂ ਐਲਰਜੀ ਸਣੇ ਕਈ ਸਿਹਤ ਸਮੱਸਿਆਵਾਂਐਲਰਜੀ ਕਾਰਨ ਜੇਲ੍ਹ ਦਾ ਖਾਣਾ ਨਹੀਂ ਖਾ ਰਹੇ ਸਿੱਧੂ